ਸਵਾਗਤ ਹੈ ਮੇਰੇ ਦੋਸਤ ਤੁਹਾਡਾ । ਤੁਸੀ ਇਸ ਪੇਜ ਉਪਰ ਬਿਮਾਰੀ ਦੀ ਛੁੱਟੀ ਲਈ ਅਰਜੀ / Application for Sick leave in Punjabi / sick leave di arji Hindi vich / sick leave di chuuti lyi arji / Application for Sick leave / bimari di chutti lyi bine patar / bimari di ਛੁੱਟੀ ਲਈ ਬਿਨੈ ਪੱਤਰ ਵੇਖ ਸਕਦੇ ਹੋ।


Sick leave Application in Punjabi / bimari ki arji
Application for Sick leave in Punjabi



ਬਿਮਾਰੀ ਦੀ ਛੁੱਟੀ ਲਈ ਅਰਜੀ / Application for Sick leave in Punjabi For Class 5,6,7,8,9,10,11th,12th


ਸੇਵਾ ਵਿਖੇ,
ਮੁੱਖ ਅਧਿਆਪਕ ਜੀ,
 .................. ਸਕੂਲ,
ਲੁਧਿਆਣਾ.

ਸ਼੍ਰੀ ਮਾਨ ਜੀ,

ਬੇਨਤੀ ਹੈ ਕਿ ਮੈਂ ਤੁਹਾਡੇ ਸਕੂਲ ਵਿੱਚ (___) ਕਲਾਸ ਦਾ/ਦੀ ਵਿਦਿਆਰਥੀ ਹਾਂ। ਅੱਜ ਮੈਨੂੰ ਸਵੇਰੇ ਬਹੁਤ ਤੇਜ ਬੁਖਾਰ ਹੋ ਗਿਆ ਸੀ, ਜਦੋਂ ਮੈ ਡਾਕਟਰ ਕੋਲ ਦਵਾਈ ਲੈਣ ਗਿਆ /ਗਈ, ਤਾਂ ਡਾਕਟਰ ਨੇ ਮੈਨੂੰ ਅਰਾਮ ਕਰਨ ਲਈ ਕਿਹਾ।

ਕਿਰਪਾ ਕਰਕੇ ਮੈਨੂੰ ਇੱਕ ਦਿਨ ਦੀ ਛੁੱਟੀ ਦਿੱਤੀ ਜਾਵੇ। ਮੈਂ ਆਪ ਜੀ ਦੀ ਬਹੁਤ ਹੀ ਧੰਨਵਾਦੀ ਹੋਵਾਂਗਾ /ਹੋਵਾਂਗੀ ।

ਆਪ ਜੀ ਦੀ ਆਗਿਆਕਾਰੀ,
ਕਲਾਸ - _____
ਰੋਲ ਨੰਬਰ - ____ 


ਜੇ ਤੁਹਾਨੂੰ ਇਹ ਅਰਜੀ Sick Leave Application in Punjabi ਬਿਮਾਰੀ ਦੀ ਛੁੱਟੀ ਲੈਣ ਸੰਬੰਧੀ ਬਿਨੈ ਪੱਤਰ |ਬਿਮਾਰੀ ਦੀ ਅਰਜੀ ਪੰਜਾਬੀ ਵਿਚ /  School de Principal nu Bimari di chuuti Len vaste arji   Bimari ki arji in  Punjabi ਪਸੰਦ ਹੈ। ਤਾਂ ਇਸਨੂੰ ਆਪਣੇ ਦੋਸਤਾ ਨਾਲ ਵੀ ਜਰੂਰ share kro ji।

Related Posts :-