ਸਤਿ ਸ਼੍ਰੀ ਆਕਾਲ ਦੋਸਤੋ, ਤੁਹਾਨੂੰ ਸਭ ਨੂੰ ਪਤਾ ਹੈ ਕਿ ਵੋਟਾਂ ਦਾ
ਸਮਾਂ ਹੋ ਚੁੱਕਾ ਹੈ। ਕੋਈ ਨਵੀਂ ਪਾਰਟੀ ਬਣਾਉਂਦਾ ਹੈ, ਕੋਈ ਨਵੀਂ ਪਾਰਟੀ ਵਿਚ ਜਾਂਦਾ ਹੈ । ਇਹ ਸਿਲਸਿਲਾ ਹੁਣ ਇਕ ਮਹੀਨਾ ਚੱਲੇਗਾ। ਕੋਈ ਉਮੀਦਵਾਰ ਪਾਰਟੀ ਵਿਚ ਟਿਕਟ ਲੈਣ ਲਈ ਆਪਣੇ ਪੰਜ ਸਾਲ ਦੇ ਕੀਤੇ ਹੋਏ ਕੰਮ ਲੋਕ ਲੋਕਾਂ ਨੂੰ ਦਸੇਗਾ, ਕੋਈ ਕਿਸੇ ਪਾਰਟੀ ਨੂੰ ਵੀ ਦੱਸੇਗਾ।
Lehragaga 📰🗞️ |
ਅੱਜ ਇਕ ਨਵਾ ਮਾਮਲਾ ਲਹਿਰਾਗਾਗਾ ਹਲਕੇ ਵਿੱਚ ਵੀ ਹੋਇਆ ਹੈ, ਜਿੱਥੇ ਲਹਿਰਾਗਾਗਾ ਦੇ ਮਸ਼ਹੂਰ ਵਕੀਲ ਵਰਿੰਦਰ ਗੋਇਲ ਅਤੇ ਮੈਡਮ ਕਾਂਤਾ ਜੀ ਆਮ ਪਾਰਟੀ ਵਿਚ ਸ਼ਾਮਿਲ ਹੋ ਗਏ। ਇਸ ਗੱਲ ਦਾ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਸੀ। ਪਰ ਉਹ ਇਕ ਬਹੁਤ ਹੀ ਵਧੀਆ ਵਿਚਾਰਾ ਵਾਲੇ ਆਗੂ ਹਨ। ਉਹ ਲਹਿਰਾਗਾਗਾ ਦੇ ਲੋਕਾਂ ਦੀ ਭਲਾਈ ਲਈ ਬਹੁਤ ਕੰਮ ਕੀਤੇ ਹਨ। ਲਹਿਰਾਗਾਗਾ ਦੇ ਮਸ਼ਹੂਰ ਵਕੀਲ ਵਰਿੰਦਰ ਗੋਇਲ ਅਤੇ ਮੈਡਮ ਕਾਂਤਾ ਜੀ ਪਹਲਾ ਲਹਿਰਾ ਗਾਗਾ ਲੋਕ ਮੰਚ ਨੂੰ ਚਲਾਉਂਦੇ ਸਨ। ਹੁਣ ਓਹਨਾ ਦੇ ਇਸ ਪਾਰਟੀ ਬਦਲ ਨੂੰ ਲੈਕੇ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਸੀ।
ਇਹ ਗੱਲ ਵੀ ਸੁਣਨ ਵਿਚ ਆਈ ਹੈ ਕਿ ਸੀਟ/ ਟਿਕਟ ਵੀ ਇਹਨਾਂ ਨੂੰ ਹੀ ਮਿਲੇਗੀ। ਵਕੀਲ ਵਰਿੰਦਰ ਗੋਇਲ ਅਤੇ ਮੈਡਮ ਕਾਂਤਾ ਜੀ ਆਮ ਆਦਮੀ ਪਾਰਟੀ ਦੇ ਐਲਾਨੇ ਗਏ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਦੀ ਮੌਜੂਦਗੀ ਵਿਚ ਸ਼ਾਮਿਲ ਹੋਏ ਹਨ।
ਜੇ ਤੁਹਾਨੂੰ ਇਹ ਪੋਸਟ ਵਧੀਆ ਲੱਗੀ ਤਾਂ ਇਸ ਨੂੰ share ਕਰਨੀ ਨਾ ਭੁਲਿਓ। ਲਹਿਰਾਗਾਗਾ ਦੀ ਹੋਰ ਖਬਰ ਲਈ ਪੋਸਟ ਨੂੰLehragaga news today, today news of lehragaga, lehragaga bhagwat Maan, ਲਾਈਕ ਵੀ ਕਰੋ। ਧੰਨਵਾਦ ।
0 Comments