ਸਵਾਗਤ ਹੈ ਸਾਰਿਆਂ ਦਾ।ਅੱਜ ਤੁਸੀ ਸਕੂਲ ਛੱਡਣ ਦਾ ਸਰਟੀਫਿਕੇਟ ਪ੍ਰਾਪਤ ਕਰਨ ਲਈ ਅਰਜੀ/ Application for School leaving Certificate for All Classes, ਸਕੂਲ ਛੱਡਣ ਦਾ ਸਰਟੀਫਿਕੇਟ ਪ੍ਰਾਪਤ ਕਰਨ ਬਿਨੈ ਪੱਤਰ, ਸਕੂਲ ਛੱਡਣ ਦਾ ਸਰਟੀਫਿਕੇਟ ਪ੍ਰਾਪਤ ਕਰਨ ਅਰਜੀ ਪੰਜਾਬੀ ਵਿਚ, ਵੇਖ ਸਕਦੇ ਹੋ।
ਸਕੂਲ ਛੱਡਣ ਦਾ ਸਰਟੀਫਿਕੇਟ ਪ੍ਰਾਪਤ ਕਰਨ ਬਿਨੈ ਪੱਤਰ ਮੁੱਖ ਅਧਿਆਪਕ ਜੀ ਨੂੰ ਲਿਖੋ। Application for School leaving Certificate in Punjabi
ਸੇਵਾ ਵਿਖੇ,
ਮੁੱਖ ਅਧਿਆਪਕ ਜੀ,
____________ ਸਕੂਲ,
____________ ਸੰਗਰੂਰ।
ਵਿਸ਼ਾ - ਸਕੂਲ ਛੱਡਣ ਦਾ ਸਰਟੀਫਿਕੇਟ ਪ੍ਰਾਪਤ ਕਰਨ ਲਈ।
ਸ਼੍ਰੀ ਮਾਨ ਜੀ,
ਬੇਨਤੀ ਹੈ ਕਿ ਮੈਂ ਤੁਹਾਡੇ ਸਕੂਲ ਵਿੱਚ (____) ਕਲਾਸ ਦਾ/ਦੀ ਵਿਦਿਆਰਥੀ ਹਾ । ਮੇਰੇ ਪਿਤਾ ਜੀ ਇੱਕ (ਕੰਪਨੀ ਵਿਚ) ਨੌਕਰੀ ਕਰਦੇ ਹਨ। ਅਚਾਨਕ ਹੀ ਉਹਨਾਂ ਦੀ ਬਦਲੀ ਸੰਗਰੂਰ ਤੋਂ ਲੁਧਿਆਣਾ ਦੀ ਹੋ ਗਈ ਹੈ। ਮੈਂ ਇੱਕਲਾ ਇੱਥੇ ਰਹਿ ਕੇ ਆਪਣੀ ਪੜ੍ਹਾਈ ਜਾਰੀ ਨਹੀਂ ਕਰ ਸਕਦਾ/ਸਕਦੀ ਹਾਂ। ਮੈਨੂੰ ਇਕੱਲੇ ਨੂੰ ਰਹਿਣ ਵਿਚ ਬਹੁਤ ਮੁਸ਼ਕਿਲ ਆਵੇਗੀ। ਕਿਰਪਾ ਕਰਕੇ ਮੈਨੂੰ ਸਕੂਲ ਛੱਡਣ ਦਾ ਸਰਟੀਫਿਕੇਟ ਜਾਰੀ ਕੀਤਾ ਜਾਵੇ, ਤਾ ਜੋ ਮੈ ਆਪਣੀ ਪੜ੍ਹਾਈ ਜਾਰੀ ਰੱਖ ਸਕਾ। ਮੈ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ/ ਹੋਵਾਂਗੀ।
ਆਪ ਜੀ ਦਾ ਆਗਿਆਕਾਰੀ,
ਨਾਮ - ਪ੍ਰਭਜੋਤ ਕੌਰ,
ਕਲਾਸ - _______
ਰੋਲ ਨੋ - _______
ਮਿਤੀ - _________
ਆਸ ਹੈ ਇਹ ਪੋਸਟ ਤੁਹਾਡੀ ਜਰੂਰ ਮਦਦ ਕਰੇਗੀ। ਇਸ ਪੋਸਟ ਨੂੰ ਆਪਣੇ ਦੋਸਤਾ ਨੂੰ ਜਰੂਰ share ਕਰੋ।
Related Posts -
ਸਕੂਲ ਛੱਡਣ ਲਈ ਬਿਨੈ ਪੱਤਰ class 5th
Application for School leaving Certificate class 6th
ਸਕੂਲ ਛੱਡਣ ਲਈ ਬਿਨੈ ਪੱਤਰ for class 7th
ਸਕੂਲ ਛੱਡਣ ਲਈ ਬਿਨੈ ਪੱਤਰ class 8th
ਸਕੂਲ ਛੱਡਣ ਲਈ ਬਿਨੈ ਪੱਤਰ class 9th
ਸਕੂਲ ਛੱਡਣ ਲਈ ਬਿਨੈ ਪੱਤਰ for class 10th
ਸਕੂਲ ਛੱਡਣ ਲਈ ਬਿਨੈ ਪੱਤਰ class 11th
ਸਕੂਲ ਛੱਡਣ ਲਈ ਬਿਨੈ ਪੱਤਰ class 12th
0 Comments