Challa song is Sung by
Punjab’s Popular Female Singer Nimrat Khaira.
The Challa Song is
included in Nimmo Album. Here you Can see
the Challa Lyrics by Nimrat Khaira in Punjabi and English. Challa
Song Lyrics is written by Arjan Dhillon. Punjabi Song Lyrics Music Given by
Chala Song Nimrat is Desi crew. The Album
is Nimmo.
This Song is Featured by Inder Chahal.
Challa Song Lyrics of Nimrat khaira |
Chala Lyrics of Nimrat Khaira
Desi Crew Desi Crew
Meenu Mile Bina Aago Mudda ,
Na Shahro Sade,
Ajj Meri Sheli Hath ,
Challa Mod ta,
Menu Haye Sach Jan,
Sach Nhi Ayunda, ,
Dakka Toddda ni,
Dil Mera Kive Tod Ta, ,
Dakka Todda ni,
Dil Mera Kive Tod Ta,
Palla Jihne Fadna C,
Ronna Pale Pa Geya,
Ped Sanu Pe Gyi,
Te Gam Sanu Kha Geya,
Palla Jihne Fadna C,
Ronna Pale Pa Geya,
Ped Sanu Pe Gyi,
Te Gam Sanu Kha Geya,
Hasdi Nu Tuk Tuk Jyonda,
Hun Ohnu Tars Nahi Ayuuda.
Kehdi Gallon Menu,
Hanjua Ch Rod Ta,
Meenu Mile Bina Aago Mudda ,
Na Shahro Sade,
Ajj Meri Sheli Hath ,
Challa Mod ta,
Menu Haye Sach Jan,
Sach Nhi Ayunda,
Dakka Toddda ni,
Dil Mera Kive Tod Ta,
Dakka Todda ni,
Dil Mera Kive Tod Ta,
Din Hoo Gaye Dukhi,
Raatan Rondia
Ne Klia,
Mere Wanggu Eh V Ohnu,
Uddeek Dia Chalia,
Din Hoo Gaye Dukhi,
Raatan Rondia
Ne Klia,
Mere Wanggu Eh V Ohnu,
Uddeek Dia Chalia,
Sunnia Ne Ravan Houea,
Sahaan Diya Havan Houea,
Kala Kalla Arjna Cha Roll Ta,
Meenu Mile Bina Aago Mudda ,
Na Shahro Sade,
Ajj Meri Sheli Hath ,
Challa Mod ta,
Menu Haye Sach Jan,
Sach Nhi Ayunda,
Dakka Toddda ni,
Dil Mera Kive Tod Ta,
Dakka Todda ni,
Dil Mera Kive Tod Ta,
×
Challa Song lyrics in Punjabi NimratKhaira
ਦੇਸੀ ਕਰੂ ਦੇਸੀ ਕਰੂ,
ਮੇਨੂ ਮਿਲੇ ਬਿਨਾ ਅਗੋ ਮੁੜਦਾ,
ਨਾ ਸਹਿਰੋ ਸਾਡੇ,
ਅੱਜ ਮੇਰੀ ਸੇਲੀ ਹੱਥ ,
ਛੱਲਾ ਮੋੜ ਤਾ,
ਹਾਏ ਮੈਨੂ ਸਚ ਜਾਨ,
ਸੱਚ ਨਹੀ ਆਉਦਾ,
ਡੱਕਾ ਮੋੜਦਾ ਨੀ,
ਦਿਲ ਮੇਰਾ ਕਿਵੇਂ ਤੋੜ ਤਾ,
ਡੱਕਾ ਤੋੜਦਾ ਨੀ,
ਦਿਲ ਮੇਰਾ ਕਿਵੇਂ ਤੋੜ ਤਾ,
ਪੱਲਾ ਜਿਹਨੇ ਫੜਨਾ ਸੀ,
ਰੋਣੀ ਪੱਲੇ ਪੈ ਗਿਆ,
ਪੀੜ ਸਾਨੂੰ ਲੈ ਗਈ,
ਤੇ ਗਮ ਸਾਨੂੰ ਖਾ ਗਿਆ,
ਪੱਲਾ ਜਿਹਨੇ ਫੜਨਾ ਸੀ,
ਰੋਣਾ ਪੱਲੇ ਪੈ ਗਿਆ,
ਪੀੜ ਸਾਨੂੰ ਲੈ ਗਈ,
ਤੇ ਗਮ ਸਾਨੂੰ ਖਾ ਗਿਆ,
ਹੱਸਦੀ ਨੂੰ ਤੱਕ ਤੱਕ ਜਿਉਦਾ,
ਹੁਣ ਉਹਨੂੰ ਤਰਸ ਨਹੀ ਆਉਦਾ,
ਕਿਹੜੀ ਗੱਲੋ ਮੈਨੂੰ ਹੰਝੂਆਂ ਚ ਰੋੜ ਤਾ,
ਮੇਨੂ ਮਿਲੇ ਬਿਨਾ ਅਗੋ ਮੁੜਦਾ,
ਨਾ ਸਹਿਰੋ ਸਾਡੇ,
ਅੱਜ ਮੇਰੀ ਸੇਲੀ ਹੱਥ ,
ਛੱਲਾ ਮੋੜ ਤਾ,
ਹਾਏ ਮੈਨੂ ਸਚ ਜਾਨ,
ਸੱਚ ਨਹੀ ਆਉਦਾ,
ਡੱਕਾ ਮੋੜਦਾ ਨੀ,
ਦਿਲ ਮੇਰਾ ਕਿਵੇਂ ਤੋੜ ਤਾ,
ਡੱਕਾ ਤੋੜਦਾ ਨੀ,
ਦਿਲ ਮੇਰਾ ਕਿਵੇਂ ਤੋੜ ਤਾ,
ਦਿਨ ਹੋਗੇ ਦੁਖੀ,
ਰਾਤਾਂ ਰੋਦੀਆ ਨੇ ਕੱਲੀਆਂ,
ਮੇਰੇ ਵਾਗੂੰ ਇਹ ਵੀ ਉਹਨੂੰ,
ਉੜੀਕ ਦੀਆਂ ਝੱਲੀਆਂ,
ਦਿਨ ਹੋਗੇ ਦੁਖੀ,
ਰਾਤਾਂ ਰੋਦੀਆ ਨੇ ਕੱਲੀਆਂ,
ਮੇਰੇ ਵਾਗੂੰ ਇਹ ਵੀ ਉਹਨੂੰ,
ਉੜੀਕ ਦੀਆਂ ਝੱਲੀਆਂ,
ਸੁਨੀਆਂ ਨੇ ਰਾਹਾ ਹੋਈਆਂ,
ਸਾਹਾ ਦੀਆਂ ਹਾਵਾ ਹੋਈਆਂ,
ਕੱਲਾ ਕੱਲਾ ਅਰਜਨਾ ਚਾਅ ਰੋਲਤਾ,
ਮੇਨੂ ਮਿਲੇ ਬਿਨਾ ਅਗੋ ਮੁੜਦਾ,
ਨਾ ਸਹਿਰੋ ਸਾਡੇ,
ਅੱਜ ਮੇਰੀ ਸੇਲੀ ਹੱਥ ,
ਛੱਲਾ ਮੋੜ ਤਾ,
ਹਾਏ ਮੈਨੂ ਸਚ ਜਾਨ,
ਸੱਚ ਨਹੀ ਆਉਦਾ,
ਡੱਕਾ ਮੋੜਦਾ ਨੀ,
ਦਿਲ ਮੇਰਾ ਕਿਵੇਂ ਤੋੜ ਤਾ,
ਡੱਕਾ ਤੋੜਦਾ ਨੀ,
ਦਿਲ ਮੇਰਾ ਕਿਵੇਂ ਤੋੜ ਤਾ,
This song is Very Popular on
Youtube , Instagram Reels, Chla Song Nimrat Khaira lyrics, Lyrics of Challa Song Nimrat Khaira. You can listen
this music on Youtube, Spotify and on TV. Punjabi Song Lyrics
0 Comments