ਸਤਿ ਸ੍ਰੀ ਅਕਾਲ ਦੋਸਤੋ। ਚੋਣਾਂ ਦਾ ਸਮਾਂ ਬਹੁਤ ਹੀ ਜਲਦੀ ਆਉਣ ਵਾਲਾ ਹੈ। ਇਸ ਲਈ ਵੱਖ-ਵੱਖ ਪਾਰਟੀਆਂ ਆਪਣੇ ਉਮੀਦਵਾਰਾਂ ਦੀਆਂ ਸੀਟਾਂ ਦੇ ਰਹੀਆਂ ਹਨ। ਹਾਲ ਵਿੱਚ ਹੀ ਆਮ ਆਦਮੀ ਪਾਰਟੀ ਨੇ ਆਪਣੀ  12th ਬਾਰਵੀਂ ਲਿਸਟ ਜਾਰੀ ਕੀਤੀ ਹੈ ਜਿਸ ਵਿਚ ਉਨ੍ਹਾਂ ਨੇ ਚਾਰ ਉਮੀਦਵਾਰਾਂ ਨੂੰ ਮੈਦਾਨ ਵਿਚ ਖੜਾ ਕੀਤਾ ਹੈ। 




ਦੋਸਤੋ ਜਿਹੜੀ ਇਹ ਸਿਆਸਤ ਹੁੰਦੀ ਹੈ ਕਿਸੇ ਨੂੰ ਪਤਾ ਨਹੀਂ ਚਲਦਾ ਕਿ ਕਦੋਂ ਕੋਈ ਪਾਰਟੀ ਬਦਲ ਲੈਂਦਾ ਹੈ। ਇਹ ਮਾਮਲਾ ਲਹਿਰਾਗਾਗਾ ਵਿੱਚ ਵੀ ਦੇਖਣ ਆਇਆ ਹੈ। ਚਲੋ ਆਮ ਆਦਮੀ ਪਾਰਟੀ ਨੇ ਆਪਣੇ ਚਾਰ ਉਮੀਦਵਾਰਾਂ ਦੀ ਲਿਸਟ ਕਰ ਦਿੱਤੀ ਹੈ।


 ਲੜੀ ਨੰਬਰ ਵਿਧਾਨ ਸਭਾ ਹਲਕਾ ਨੰਬਰ ਵਿਧਾਨ ਸਭਾ ਹਲਕਾ ਹਲਕਾ ਉਮੀਦਵਾਰ ਦਾ ਨਾਮ
 1 1 ਸੁਜਾਨਪੁਰ ਅਮਿਤ ਸਿੰਘ ਮੰਟੋ
 2 99 ਲਹਿਰਾਗਾਗਾ ਵਰਿੰਦਰ ਕੁਮਾਰ ਗੋਇਲ
 3 24 ਖੰਡੂਰ ਸਾਹਿਬ ਮਨਜਿੰਦਰ ਸਿੰਘ ਲਾਲਪੁਰਾ
 3 68 ਦਾਖਾ ਕੀ. ਐਨ.ਐੱਸ ਕੰਗ



 ਸਭ ਤੋਂ ਫਸਵਾਂ ਮੁਕਾਬਲਾ ਲਹਿਰਾਗਾਗਾ ਵਿੱਚ ਚੱਲ ਰਿਹਾ ਸੀ ਕਿਉਂਕਿ ਸਭ ਨੂੰ ਲੱਗਦਾ ਸੀ ਕਿ ਲਹਿਰਾਗਾਗਾ ਵਿੱਚ ਭਗਵੰਤ ਮਾਨ ਨੂੰ ਟਿਕਟ ਦਿੱਤੀ ਜਾਵੇਗੀ ਪਰ ਭਗਵੰਤ ਮਾਨ ਨੇ ਇਹ ticket ਲਹਿਰਾਗਾਗਾ ਦੇ ਮਸ਼ਹੂਰ ਵਕੀਲ ਗੋਇਲ ਨੂੰ ਦੇ ਦਿੱਤੀ ਹੈ। 




 ਆਮ ਆਦਮੀ ਪਾਰਟੀ ਵੱਲੋਂ ਐਲਾਨੇ ਗਏ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਨੂੰ ਕਿਸ ਹਲਕੇ ਤੋਂ ਟਿਕਟ ਮਿਲੇਗੀ। ਕਮੈਂਟ ਕਰਕੇ ਜਰੂਰ ਦੱਸਿਉ, ਜੇ ਤੁਹਾਨੂੰ ਇਹ ਪੋਸਟ ਚੰਗੀ ਲੱਗੇ ਤਾਂ ਇਸ ਨੂੰ ਸ਼ੇਅਰ ਕਰਨਾ ਅਤੇ ਇਸ ਪੇਜ ਨੂੰ Follow ਕਰਨਾ ਨਾ ਭੁੱਲਿਓ।

Related post

ਲਹਿਰਾਗਾਗਾ ਸੀਟ ਤੋਂ ਕਿਸਨੇ ਜਿੱਤੀ ਬਾਜ਼ੀ